ਨਿਊਜ਼ੀਲੈਂਡ ਨੇ ਭਾਰਤ 'ਤੇ 3-0 ਨਾਲ ਇਤਿਹਾਸਕ ਜਿੱਤ ਦਰਜ ਕੀਤੀ ਹੈ ਨਿਊਜ਼ੀਲੈਂਡ ਨੇ ਆਖ਼ਰੀ ਟੈਸਟ ਮੈਚ ਵਿੱਚ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ ਮੇਜ਼ਬਾਨਾਂ ਉੱਤੇ 3-0 ਦੀ ਲੜੀ ਵਿੱਚ ਕਲੀਨ ਸਵੀਪ ਕੀਤਾ।